ਤਾਂ ਦਿਲ ਦੀ, ਗੱਲ ਮਾਂ,,, ਸੁਣਾਉਣੀ, ਪੈ ਗਈ ll
ਏਹ ਦਿਲ, ਤੜਫਾਏਗੀ* ll, ਜੇ ਦਿਲ ਵਿੱਚ, ਰਹਿ ਗਈ,,,
ਤਾਂ ਦਿਲ ਦੀ, ਗੱਲ ਮਾਂ,,,,,,,,,,,,,,,,,,,,,,,,,,,,,

ਕਰਮ ਤੇ, ਕਰਮ ਨੇ ਤੇਰੇ, “ਲਿੱਖੇ, ਮੱਥੇ ਦੇ ਜੋ ਮੇਰੇ” l ਤੇਰੇ, ਹੱਥ ਦੀ ਕਲਮ ਨੇ ਹੀ, “ਬਣਾਏ, ਨੇ ਏਹ ਸਭ ਚੇਹਰੇ” ll
ਕੋਈ, ਧਨਵਾਨ ਕਰ ਦਿੱਤਾ, ਕੋਈ, ਨਿਰਧਨ ਬਣਾ ਦਿੱਤਾ l
ਕਿਸੇ ਦੇ, ਪੈਰ ਵੀ ਨੰਗੇ, ਕੋਈ, ਹਾਥੀ ਚੜ੍ਹਾ ਦਿੱਤਾ l
ਕਿਤੇ ਸਿੱਧੀ, ਕਿਤੇ ਉਲਟੀ* ll, ਕਲਮ ਹੈ, ਬਹਿ ਗਈ,,,
ਤਾਂ ਦਿਲ ਦੀ, ਗੱਲ ਮਾਂ,,,,,,,,,,,,,,,,,,,,,,,,,,,,F

ਬੜੇ, ਚਿਰ ਦੀ ਸਮਾਈ ਏ, “ਏਹ ਮੇਰੇ, ਮਨ ਵਿੱਚ ਆਈ ਏ” l ਓਹਨੂੰ, ਇੱਕ ਵਾਰ ਤਾਂ ਵੇਖਾਂ, “ਜੀਹਨੇ, ਦੁਨੀਆਂ ਬਣਾਈ ਏ” ll
ਓਹ ਸਾਥੋਂ, ਦੂਰ ਕਿਓਂ ਵੱਸੇ, ਫ਼ੁੱਲਾਂ ਵਿੱਚ, ਬੈਠ ਕੇ ਹੱਸੇ l

ਪੁੱਛਾਂ, ਮੇਰਾ ਗ਼ੁਨਾਹ ਕੀ ਏ, ਮੈਨੂੰ, ਇੱਕ ਵਾਰ ਤਾਂ ਦੱਸੇ l
ਨਿਮਾਣੀ, ਜ਼ਿੰਦਗਾਨੀ ਕਿਓਂ* ll, ਏਹ ਸਭ ਦੁੱਖ, ਸਹਿ ਗਈ,,,
ਤਾਂ ਦਿਲ ਦੀ, ਗੱਲ ਮਾਂ,,,,,,,,,,,,,,,,,,,,,,,,,,,,F

ਜੋ ਤੇਰਾ, ਨਾਮ ਲੈਂਦੇ ਨੇ, “ਕਿਓਂ ਐਨੇ, ਕਸ਼ਟ ਸਹਿੰਦੇ ਨੇ” l ਓਹਨਾਂ ਦੀ, ਵੀ ਤੂੰ ਜਾਣੇ ਨਾ, “ਜੋ ਜਾਣੀ, ਜਾਣ ਕਹਿੰਦੇ ਨੇ” ll
ਪਈ, ਤਕਦੀਰ ਕਹਿੰਦੀ ਏ, ਮੱਥੇ ਦੀ, ਲਕੀਰ ਕਹਿੰਦੀ ਏ l
ਤੇਰੀ, ਤਸਵੀਰ ਨੂੰ, ਦਿਲਗੀਰ ਦੀ, ਤਕਦੀਰ ਕਹਿੰਦੀ ਏ l
ਏਹ ਸੁਣ ਕੇ, ਦਾਸਤਾਨ ਮੇਰੀ* ll, ਮੇਰੇ ਕੋਲ, ਬਹਿ ਗਈ,,,
ਤਾਂ ਦਿਲ ਦੀ, ਗੱਲ ਮਾਂ,,,,,,,,,,,,,,,,,,,,,,,,,,,,F

ਮੈਂ ਆਖੀ, ਓਸ ਸੁਣ ਲੀਤੀ, “ਜੋ ਮੇਰੇ, ਨਾਲ ਸੀ ਬੀਤੀ” l ਮੇਰੀ, ਅੱਖਾਂ ਦੇ ਹੰਝੂ ਲੈ ਕੇ, “ਆਪਣੀ, ਗੋਦ ਭਰ ਲੀਤੀ” ll
ਮੇਰਾ, ਏਹ ਦਿਲ ਸੀ ਉਕਤਾਇਆ, ਜੋ ਇਸ, ਦੁਨੀਆਂ ਤੋਂ ਘਬਰਾਇਆ l
ਸਮਝ ਕੇ ਬੇਸਮਝ, ਉਸ ਜੋਸ਼ ਨੂੰ ਕੁੱਛ, ਓਸ ਸਮਝਾਇਆ l
ਜਾਂ ਮੈਂ ਜਾਣਾ, ਜਾਂ ਓਹ ਜਾਣੇ* ll, ਜੋ ਜਾਂਦੀ, ਕਹਿ ਗਈ,,,
ਤਾਂ ਦਿਲ ਦੀ ਗੱਲ ਮਾਂ,,,,,,,,,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

Author: Unknown Claim credit

Comments

संबंधित लेख

आगामी उपवास और त्यौहार

सफला एकादशी

सोमवार, 15 दिसम्बर 2025

सफला एकादशी
गुरु गोविंद सिंह जयंती

शनिवार, 27 दिसम्बर 2025

गुरु गोविंद सिंह जयंती
पौष पूर्णिमा

शनिवार, 03 जनवरी 2026

पौष पूर्णिमा
षटतिला एकादशी

बुधवार, 14 जनवरी 2026

षटतिला एकादशी
मकर संक्रांति

बुधवार, 14 जनवरी 2026

मकर संक्रांति
जया एकादशी

सोमवार, 26 जनवरी 2026

जया एकादशी

संग्रह